ਜੇ ਇਹੋ ਹਾਲ ਰਿਹਾ ਤਾਂ ਰੱਬ ਬਚਾਵੇ ਪੰਜਾਬ ਨੂੰ- LOP ਪ੍ਰਤਾਪ ਬਾਜਵਾ ਦਾ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਪ੍ਰਤਿਕਰਮ

ਚੰਡੀਗੜ੍ਹ, 14 ਅਪ੍ਰੈਲ (ਦ ਪੰਜਾਬ ਵਾਇਰ)। ਸਾਬਕਾ ਕਾਂਗਰਸੀ ਰਾਜ ਸਭਾ ਮੈਂਬਰ ਅਤੇ ਮੌਜੂਦਾ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਦਾ ਰੱਬ ਹੀ ਬਚਾਵੇ ਹੁਣ ਪੰਜਾਬ ਨੂੰ। ਪ੍ਰਤਾਪ ਸਿੰਘ ਬਾਜਵਾ ਦਾ ਇਹ ਪ੍ਰਤਿਕਰਮ ਉਹਨਾਂ ਨੇ ਟਵੀਟ ਦੇ ਜਰੀਏ ਦਿੱਤਾ। ਬਾਜਵਾ ਨੇ ਕਿਹਾ ਕਿ ਇਸ ਕੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ … Continue reading ਜੇ ਇਹੋ ਹਾਲ ਰਿਹਾ ਤਾਂ ਰੱਬ ਬਚਾਵੇ ਪੰਜਾਬ ਨੂੰ- LOP ਪ੍ਰਤਾਪ ਬਾਜਵਾ ਦਾ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਪ੍ਰਤਿਕਰਮ